ਸੁਭਾਨਪੁਰ ਪੁਲਿਸ ਵਲੋਂ 5 ਗਾ੍ਮ ਹੈਰੋਇਨ ਸਣੇ 1 ਕਾਬੂ

0
155
ਸੁਭਾਨਪੁਰ ਪੁਲਿਸ ਵਲੋਂ 5 ਗਾ੍ਮ ਹੈਰੋਇਨ ਸਣੇ 1 ਕਾਬੂ
ਸੁਭਾਨਪੁਰ ਪੁਲਿਸ ਵਲੋਂ 5 ਗਾ੍ਮ ਹੈਰੋਇਨ ਸਣੇ 1 ਕਾਬੂ

Kapurthala(Gaurav Maria):ਸੁਭਾਨਪੁਰ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 5 ਗਾ੍ਮ ਹੈਰੋਇਨ ਸਣੇ 1 ਵਿਆਕਤੀ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਡੋਗਰਾਵਾਲ ਮੌਜੂਦ ਸੀ ਤਾਂ ਸੜਕ ਵੱਲੋਂ ਇੱਕ ਮੋਨਾ ਵਿਅਕਤੀ ਜਸਵੀਰ ਸਿੰਘ ਉਰਫ ਭੋਲਾ ਪੁੱਤਰ ਦਲੀਪ ਸਿੰਘ ਵਾਸੀ ਹਮੀਰਾ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਘਬਰਾ ਗਿਆ ਅਤੇ ਮੋਮੀ ਲਿਫਾਫਾ ਹੇਠਾਂ ਸੁੱਟ ਦਿੱਤਾ ਜਿਸਨੂੰ ਕਾਬੂ ਕਰਕੇ ਮੁੱਖ ਅਫਸਰ ਥਾਣਾ ਨੂੰ ਜਾਣੂ ਕਰਵਾਇਆ ਗਿਆ । ਇਸ ਦੋਰਾਨ ਮੌਕਾ ਤੇ ਏ.ਐਸ.ਆਈ ਬਲਵੀਰ ਸਿੰਘ ਅਤੇ ਸਾਥੀ ਕਰਮਚਾਰੀਆ ਨੇ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਚੈਕ ਕੀਤਾ ਜਿਸ ਵਿੱਚੋਂ 05 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਉਕਤ ਦੋਸ਼ੀ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

LEAVE A REPLY

Please enter your comment!
Please enter your name here