ਸੀ.ਆਈ.ਏ ਸਟਾਫ ਕਪੂਰਥਲਾ ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ

0
181
ਸੀ.ਆਈ.ਏ ਸਟਾਫ ਕਪੂਰਥਲਾ ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ
ਸੀ.ਆਈ.ਏ ਸਟਾਫ ਕਪੂਰਥਲਾ ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ

Kapurthala(Gaurav Maria):ਸੀ.ਆਈ.ਏ ਸਟਾਫ ਕਪੂਰਥਲਾ ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਇਸ ਸਮਾਗਮ ਦੌਰਾਨ ਵਿਸ਼ੇਸ ਤੌਰ ਤੇ ਪਹੁੰਚੇ ਐਸ.ਐਸ.ਪੀ ਕਪੂਰਥਲਾ ਦਯਾਮਾ ਹਰੀਸ਼ ੳਮਪ੍ਰਕਾਸ਼ ਨੇ ਪੂਰੇ ਸੂਬੇ ਚ ਅਮਨ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਪ੍ਰਰਾਥਨਾ ਕੀਤੀ ਤੇ ਸਮੂਹ ਜਨ ਮਾਨਸ ਦੀ ਖੁਸ਼ਹਾਲੀ ਮੰਗੀ ਇਸ ਮੌਕੇ ਐੱਸ.ਐੱਸ.ਤੋ ਇਲਾਵਾ ਐੱਸ.ਪੀ.(ਡੀ) ਜਗਜੀਤ ਸਿੰਘ ਸਰੋਆ, ਐੱਸ.ਪੀ (ਹੈੱਡ ਕੁਆਰਟਰ) ਜਸਬੀਰ ਸਿੰਘ,ਡੀ.ਐੱਸ.ਪੀ(ਡੀ) ਜਯੋਤੀ ਸਵਰੂਪ ਡੋਗਰਾ,ਡੀ.ਐੱਸ.ਪੀ.ਹੈੱਡ ਕੁਆਰਟਰ ਕਮਲਜੀਤ ਸਿੰਘ,ਡੀ.ਐੱਸ.ਪੀ.ਸਬ ਡਵੀਜ਼ਨ ਸੁਰਿੰਦਰ ਸਿੰਘ,ਡੀ.ਐੱਸ.ਪੀ ਸਪੈਸ਼ਲ ਬ੍ਰੈਚ ਸਰਵਨ ਸਿੰਘ ਬੱਲ ਤੇ ਸੀ .ਆਈ.ਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਮਾਂਗਟ ਦੇ ਨਾਲ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ

LEAVE A REPLY

Please enter your comment!
Please enter your name here