ਸੁਖਪਾਲ ਸਿੰਘ ਖਹਿਰਾ ਦੀ ਜਿੱਤ ਤੇ ਪਿੰਡ ਹਮੀਰਾ ਵਾਸੀਆਂ ਨੇ ਵੰਡੇ ਲੱਡੂ

0
183
ਸੁਖਪਾਲ ਸਿੰਘ ਖਹਿਰਾ ਦੀ ਜਿੱਤ ਤੇ ਪਿੰਡ ਹਮੀਰਾ ਵਾਸੀਆਂ ਨੇ ਵੰਡੇ ਲੱਡੂ
ਸੁਖਪਾਲ ਸਿੰਘ ਖਹਿਰਾ ਦੀ ਜਿੱਤ ਤੇ ਪਿੰਡ ਹਮੀਰਾ ਵਾਸੀਆਂ ਨੇ ਵੰਡੇ ਲੱਡੂ

Kapurthala(Gaurav Maria):ਵਿਧਾਨ ਸਭਾ ਚੋਣਾਂ ਲਈ ਹਲਕਾ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਦੀ ਸ਼ਾਨਦਾਰ ਜਿੱਤ ਤੇ ਪਿੰਡ ਹਮੀਰਾ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ । ਇਸ ਸਬੰਧੀ ਪਿੰਡ ਹਮੀਰਾ ਵਿਖੇ ਪਾਰਟੀ ਵਰਕਰਾਂ ਨੇ ਖੁਸ਼ੀ ਵਿਚ ਲੱਡੂ ਵੰਡੇ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। । ਇਸ ਸਬੰਧੀ ਸਰਪੰਚ ਲਖਵਿੰਦਰ ਸਿੰਘ ਹਮੀਰਾ ਨੇ ਆਖਿਆ ਕਿ ਸੁਖਪਾਲ ਸਿੰਘ ਖਹਿਰਾ ਹਲਕੇ ਦੇ ਲੋਕਾਂ ਨੇ ਇੱਕ ਵਾਰ ਫਿਰ ਸੱਚ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ ਲੋਕਾਂ ਨੇ ਸ਼ਾਨਦਾਰ ਲੀਡ ਦਿਵਾ ਕਿ ਇੱਕ ਵਾਰ ਫਿਰ ਉਹਨਾਂ ਤੇ ਵਿਸ਼ਵਾਸ਼ ਜਿਤਾਇਆ ਹੈ ਤੇ ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਖਹਿਰਾ ਵਲੋਂ ਅੱਗੇ ਨਾਲੋਂ ਵੀ ਵੱਧ ਕੇ ਹਲਕੇ ਦੇ ਰਹਿਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ ਤੇ ਪਿੰਡ ਹਮੀਰਾ ਦੇ ਮੋਹਤਬਰ ਵਿਅਕਤੀ ਮੌਜੂਦ ਸਨ ਜਿਨ੍ਹਾਂ ਵਿੱਚ ਬਾਬਾ ਵਿਜੇਕੁਮਾਰ ਹਮੀਰਾ ਚੇਅਰਮੈਨ ਐਸ ਸੀ ਸੈਲ ਰਤਨ ਸਿੰਘ ਮੱਲ੍ਹੀ ਬਲਵਿੰਦਰ ਸਿੰਘ ਪ੍ਰਧਾਨ ਹਰਗੋਬਿੰਦ ਸਿੰਘ ਸਾਬਕਾ ਸਰਪੰਚ ਹਰਭਜਨ ਸਿੰਘ ਮੈਂਬਰ ਰਾਮ ਸਿੰਘ ਮੈਂਬਰ ਰਕੇਸ਼ ਕੁਮਾਰ ਮੈਂਬਰ ਬਲਦੇਵ ਸਿੰਘ ਮਝੈਲ ਕਰਨੈਲ ਸਿੰਘ ਢਿੱਲੋਂ ਦਲਬੀਰ ਸਿੰਘ ਢਿੱਲੋਂ ਰਾਜ ਕੁਮਾਰ ਮੈਂਬਰ ਆਦਿ ਮੌਜੂਦ ਸਨ

LEAVE A REPLY

Please enter your comment!
Please enter your name here