Author: crimecitynews .com

ਖੰਨਾ ਪੁਲਿਸ ਵੱਲੋਂ ਸਮਰਾਲਾ ਵਿਖੇ ਨਸ਼ਾ ਤਸਕਰ ਗ੍ਰਿਫਤਾਰ

-290 ਪੱਤੇ ਲੋਮੋਟਿਲ (17400 ਨਸ਼ੀਲੀਆ ਗੋਲੀਆ) ਅਤੇ 25 ਸ਼ੀਸ਼ੀਆ ਰੈਕਸਕੋਨ ਬਰਾਮਦ ਲੁਧਿਆਣਾ/ਖੰਨਾ,( ਹੇਮਰਾਜ ਜਿੰਦਲ )- ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਸ੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ

ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਨਗਰ ਸੁਧਾਰ ਟਰੱਸਟ ਦੇ ਮੁੱਦਿਆਂ ਸੰਬੰਧੀ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਮਿਲੇ

-ਟਰੱਸਟ ਦੇ ਲੰਮੇ ਸਮੇਂ ਤੋਂ ਲੰਬਿਤ ਪਏ ਮਾਮਲੇ ਬ੍ਰਹਮ ਮਹਿੰਦਰਾ ਨਾਲ ਵਿਚਾਰੇ ਲੁਧਿਆਣਾ, ( ਸੰਜੇ ਮਿੰਕਾ )-ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਲੰਮੇ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਨੂੰ ਵਿਚਾਰਨ ਲਈ ਅੱਜ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ ਵੱਲੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ ਉਨਾਂ ਦੇ

ਡੇਂਗੂ ਅਤੇ ਚਿਕਨਗੁਨੀਆਂ ਦੇ ਖਾਤਮੇ ਲਈ ਫਰਾਈਡੇ ਡਰਾਈ ਡੇ ਮਨਾਇਆ ਗਿਆ

-ਵੱਖ-ਵੱਖ ਵਿਭਾਗਾਂ ਵਿੱਚ ਚੈਕਿੰਗ ਦੌਰਾਨ ਮੱਛਰ ਦਾ ਲਾਰਵਾ ਨਸ਼ਟ ਕੀਤਾ ਗਿਆ ਲੁਧਿਆਣਾ, ( ਹਰਿਸ਼ ਕੁਮਾਰ ) – ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਰਮੇਸ਼ ਕੁਮਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਲੁਧਿਆਣਾ ਦੀ ਅਗਵਾਈ ਵਿੱਚ ਐਟੀ ਲਾਰਵਾ ਸਕੀਮ ਲੁਧਿਆਣਾ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਫਰਾਈ-ਡੇਅ  ਡਰਾਈ-ਡੇਅ ਮਨਾਇਆ ਗਿਆ

साई लाडी शाह जी परिवार की तरफ से 24 जुलाई को होगा 6बा विशाल मेला

-रहमता बरसदीया ने लाडी शाह के दरबार मे कुमार संजीव लुधियाना (रिशव)- साई लाडी शाह जी परिवार की तरफ से 6बा विशाल मेला 24 जुलाई दिन बुधवार शाम 7बजे किंग पैलेस सुन्दर नगर लुधियाना मे बडी धूमधाम और श्रदा पुर्बक मनाया जा रहा है जिसमे प्रसिद्ध सूफी गायक अपनी हाजरी लगाएँगे परिवार

ਰੀਅਲ ਫੋਕਲੋਰ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਵੇਲਜ਼ (ਇੰਗਲੈਂਡ) ਵਿੱਚ ਪੰਜਾਬੀ ਸੱਭਿਆਚਾਰ ਦਾ ਝੰਡਾ ਗੱਡਿਆ

ਲੁਧਿਆਣਾ, ( ਅਰੂਨ ਜੈਨ )- ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ ਰੀਅਲ ਫੋਕ ਕਲਚਰਲ ਇੰਟਰਨੈਸ਼ਨਲ ਅਕੈਡਮੀ ਨੇ ਲੈਂਗੋਲਨ ਇੰਟਰਨੈਸ਼ਨਲ ਮਿਊਜ਼ੀਕਲ ਈਸਟੈਡਫੋਡ ਵੱਲੋਂ ਵੇਲਜ਼ (ਇੰਗਲੈਂਡ) ਵਿਖੇ ਕਰਵਾਏ ਗਏ ‘ਲੈਂਗੋਲਨ 2019’ ਸੱਭਿਆਚਾਰਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸੱਭਿਆਚਾਰ ਦਾ ਝੰਡਾ ਗੱਡਿਆ ਹੈ। ਅਕੈਡਮੀ ਨੇ ‘ਕੋਰੀਓਗ੍ਰਾਫੀ ਫੋਕ ਡਾਂਸ’ ਵਰਗ ਵਿੱਚ ਦੂਜਾ ਸਥਾਨ, ‘ਰਿਵਾਇਤੀ ਫੋਕ ਡਾਂਸ’

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ-ਡਵੀਜਨ ਪੱਧਰੀ ਕਬੱਡੀ ਮੁਕਾਬਲੇ

-ਫਾਈਨਲ ਮੁਕਾਬਲੇ 19 ਜੁਲਾਈ ਨੂੰ ਲੁਧਿਆਣਾ, ( ਹਰੀਸ਼ ਕੁਮਾਰ )—ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਬ-ਡਵੀਜਨ ਪੱਧਰ ਤੇ ਉਮਰ ਵਰਗ ਅੰਡਰ-14,ਅੰਡਰ-18 ਅਤੇ ਅੰਡਰ-25 (ਲੜਕੇ/ਲੜਕੀਆਂ) ਦੇ ਕਬੱਡੀ ਮੁਕਾਬਲੇ (ਨੈਸਨਲ ਸਟਾਈਲ) ਕਰਵਾਏ ਗਏ। ਅੱਜ ਵੱਖ ਵੱਖ 4 ਡਵੀਜਨਾਂ ਵਿੱਚ  ਜਗਰਾਓ ਦੇ ਪਿੰਡ ਸਲੇਮਪੁਰ, ਪਾਇਲ

गेहूं-धान की तरह अन्य फसलों के भी भाव और खरीद मापदंड0 निर्धारित होंः डा. अमर सिंह

-सांसद ने भूमीहीन श्रमिकों और ठेके पर खेती करने वाले किसानों को बजट में कोई राहत ना देने को अफसोसजनक कहा लुधियाना, ( अमन जैन )-केंद्र सरकार की तरफ से साल 2019 -20 के लिए पेश किये गए आम बजट पर संसद में बहस चल रही है, जिस में भाग लेते हुए

लुधियाना पीएयू से 28 जुलाई को निकलेगी लुधियाना 10के रन, रन फॉर ए ग्रीनर सिटी

लुधियाना,( राकेश वर्मा ) – लुधियाना रनर्स, जोशीले धावकों के एक समूह ने पंजाब कृषि विश्वविद्यालय परिसर में 28 जुलाई, 2019 को  लुधियाना 10के रन, रन फॉर ए ग्रीनर सिटी  का आयोजन किया है। लुधियाना 10के रन, रन फॉर ए ग्रीनर सिटी  तीन अलग-अलग श्रेणियों के तहत आयोजित की जाएगी। 10 किमी

ਜ਼ਿਲ੍ਹੇ ਦੇ 533 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ/ਕੁਇੱਜ਼ ਅਤੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ

ਲੁਧਿਆਣਾ, ( ਸੰਜੇ ਮਿੰਕਾ )- ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਰ ਵਿੱਚ ਸਾਰਾ ਸਾਲ ਸਮਾਗਮ ਆਯੋਜਿਤ ਕਰਵਾਉਣ ਲਈ ਸਰਕਾਰੀ ਟੇਬਲ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਤਹਿਤ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ 533 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਲਾਕ ਪੱਧਰੀ ਸ਼੍ਰੀ