श्री सिद्द पोणाहारी सेवक संघ ने पुलिस प्रशासन के साथ मिलकर बाटा जरुरतमंदो को राशन

लुधियाना (संजय मिन्का) कोरोना वायरस के चलते जहा प्रशासन लोगो को घरो मे रहने की गुहार लगा रहा है Iबही समाज सेवी संस्थाएं और पुलिस-प्रशासन बिना किसी भय के जरूरतमंदो …

Read More

ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਬਾਕੀ ਸਾਰੇ ਮੂਵਮੈਂਟ ਪਾਸ ਰੱਦ

-ਸਬਜ਼ੀ ਮੰਡੀ ਦੀ ਦਿਨ ਵਾਰ ਨਵੀਂ ਸਮਾਂ ਸਾਰਨੀ ਜਾਰੀ-ਮਾਈਗਰੇਟਰੀ ਆਬਾਦੀ ਨੂੰ ਰਾਸ਼ਨ ਦੇ ਨਾਲ ਗੈਸ ਸਿਲੰਡਰ ਵੀ ਮਿਲਣਗੇ-ਕਰਫਿਊ 14 ਅਪ੍ਰੈੱਲ ਤੱਕ ਵਧਾਇਆ, ਲੋਕ ਸਹਿਯੋਗ ਕਰਨ-ਡਿਪਟੀ ਕਮਿਸ਼ਨਰਲੁਧਿਆਣਾ,( ਹੇਮਰਾਜ ਜਿੰਦਲ )-ਜ਼ਿਲਾ ਲੁਧਿਆਣਾ …

Read More

कोरोना वायरस जैसी फैली महामारी का एक ही ईलाज है अपने घरों में रहो सुरक्षित रहो -गोल्डी सभरवाल,राजेश साहू

लुधियाना, (शुक्ला ,रिशव)देश मे फैली कोरोना वायरस जैसी बीमारी के चलते आज लुधियाना के प्रसिद्ध समाज सेवक व जिला भाजपा आई टी व सोशल मीडिया के प्रधान गोल्डी सभरवाल व …

Read More

ਦਿਹਾਤੀ ਖੇਤਰਾਂ ਵਿੱਚ ਜਾਗਰੂਕਤਾ ਅਤੇ ਹਦਾਇਤਾਂ ਪਾਲਣ ਕਰਾਉਣ ਦੀ ਜਿੰਮੇਵਾਰੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸੰਭਾਲੀ

-ਪਿੰਡਾਂ ਵਿੱਚ ਵਿਦੇਸ਼ ਤੋਂ ਆਏ ਪ੍ਰਵਾਸੀ ਪੰਜਾਬੀਆਂ ਨੂੰ ਘਰ-ਘਰ ਜਾ ਕੇ ਕੀਤਾ ਜਾ ਰਿਹੈ ਵੈਰੀਫਾਈਰਾਏਕੋਟ/ਲੁਧਿਆਣਾ, ( ਹੇਮਰਾਜ ਜਿੰਦਲ )-ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਨੂੰ ਫੈਲਣ ਤੋਂ …

Read More

ਮੈਡੀਕਲ, ਚਿੰਤਾ ਅਤੇ ਪ੍ਰੇਸ਼ਾਨੀ ਨਾਲ ਜੁੜੇ ਮੁੱਦਿਆਂ ਬਾਰੇ ਸਲਾਹ ਲਈ ਵਿਸ਼ੇਸ਼ ਕੋਵਿਡ ਹੈਲਪਲਾਈਨ ਨੰਬਰ 18001804104 ਜਾਰੀ

ਲੁਧਿਆਣਾ, ( ਹੇਮਰਾਜ ਜਿੰਦਲ , ਸੰਜੇ ਮਿੰਕਾ )-ਤਾਲਾਬੰਦੀ ਦੌਰਾਨ ਮੈਡੀਕਲ ਅਤੇ ਪਰੇਸ਼ਾਨੀ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਲਈ, ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਲਈ ਇੱਕ ਸਪੈਸ਼ਲ ਹੈਲਪਲਾਈਨ …

Read More

ਲੋਕਾਂ ਤੱਕ ਲੋੜੀਂਦੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ‘ਸਵਿੱਗੀ’ ਅਤੇ ‘ਜ਼ੋਮੈਟੋ’

ਲੁਧਿਆਣਾ, ( ਵਰਮਾ )-ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਪੂਰੀ ਤਰਾਂ ਲੌਕਡਾਊਨ ਲਾਗੂ ਹੈ। ਇਸ ਸਥਿਤੀ ਵਿੱਚ ਜ਼ਿਲਾ ਪ੍ਰਸਾਸ਼ਨ ਵੱਲੋਂ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ …

Read More

ਡਾ. ਅਮਰ ਸਿੰਘ ਵੱਲੋਂ ਲੁਧਿਆਣਾ ਅਤੇ ਸ੍ਰੀ ਫਤਹਿਗੜ• ਸਾਹਿਬ ਦੇ ਸਿਵਲ ਸਰਜਨਾਂ ਨੂੰ 73 ਲੱਖ ਰੁਪਏ ਜਾਰੀ

-ਵੈਂਟੀਲੇਟਰ, ਐਂਬੂਲੈਂਸ ਅਤੇ ਹੋਰ ਸਾਜੋ ਸਮਾਨ ਤੁਰੰਤ ਖਰੀਦਿਆ ਜਾਵੇ-ਲੋਕ ਸਭਾ ਮੈਂਬਰਲੁਧਿਆਣਾ, ( ਹਰੀਸ਼ )-ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਸਿਵਲ …

Read More

31 ਮਾਰਚ ਨੂੰ ਕਰਫਿਊ ‘ਚ ਕੋਈ ਢਿੱਲ ਨਹੀਂ

-ਕਰਿਆਨੇ ਅਤੇ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਮ ਡਿਲੀਵਰੀ ਰਹੇਗੀ ਚਾਲੂਹੁਸ਼ਿਆਰਪੁਰ ( ਬਿਊਰੋ ) – ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 31 ਮਾਰਚ ਨੂੰ ਕਰਫਿਊ ਦੌਰਾਨ ਕੋਈ …

Read More