Day: May 15, 2019

लुधियाना की लघु व मध्यम उद्योगों को दोबारा पटरी पर लाएंगे : राहुल गांधी

-मुल्लांपुर में चुनावी रैली में किसान कर्ज माफी व उचित मूल्य का किया वादा लुधियाना,( संजय मिंका )- कांग्रेस अध्यक्ष राहुल गांधी ने वादा किया है कि केंद्र में कांग्रेस की सरकार बनने पर न्याय स्कीम के तहत लुधियाना के लघु और मध्यम उद्योगों को दोबारा से पटरी पर लाया जाएगा।

ਮਤਦਾਨ ਤੋਂ 48 ਘੰਟੇ ਪਹਿਲਾਂ ਇਲੈਕਟ੍ਰਾਨਿਕ ਮੀਡੀਆ, ਸਿਨੇਮਾ ਹਾਲ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਚੋਣ ਪ੍ਰਚਾਰ ‘ਤੇ ਰੋਕ

-ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਪਾਸੋਂ ਸਹਿਯੋਗ ਦੀ ਮੰਗ ਲੁਧਿਆਣਾ, ( ਹੇਮਰਾਜ ਜਿੰਦਲ )-ਜ਼ਿਲਾ ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੱਲ ਰਿਹਾ ਚੋਣ ਪ੍ਰਚਾਰ 17 ਮਈ ਦੀ ਸ਼ਾਮ ਤੋਂ ਬੰਦ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਸਿਨੇਮਾ ਹਾਲ ਤੇ ਹੋਰ ਪ੍ਰਚਾਰ ਸਾਧਨਾਂ ‘ਤੇ ਚੋਣ ਪ੍ਰਚਾਰ ਦੀ ਰੋਕ

कैप्टन अमरिन्दर सिंह द्वारा बेअदबी के बाद पुलिस गोली के शिकार हुए पीडि़तों की याद में बरगाड़ी इलाके में यादगार बनाने का ऐलान

फऱीदकोट, ( ब्यूरो ) –पंजाब के मुख्यमंत्री कैप्टन अमरिन्दर सिंह ने बहबल कलाँ और कोटकपूरा में शांतमयी प्रदर्शन करते हुए व्यक्तियों पर पुलिस द्वारा बिना उकसाहट गोली चलाने के कारण मारे गए या ज़ख्मी होने वालों की याद में बरगाड़ी में या नज़दीक एक यादगार बनाने का ऐलान किया है। प्रकाश

ਵੋਟ ਦੇ ਸਹੀ ਇਸਤੇਮਾਲ ਲਈ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਚੁਕਾਈ ਸਹੁੰ

-ਦੈਨਿਕ ਜਾਗਰਣ ਸਮੂਹ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਸਮਾਗਮ ਦਾ ਆਯੋਜਨ  ਲੁਧਿਆਣਾ, 14 ਮਈ (000)-ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਅੱਜ ਦੈਨਿਕ ਜਾਗਰਣ ਸਮੂਹ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੋਟ ਦੇ ਸਹੀ ਅਤੇ ਬਿਨਾ ਕਿਸੇ ਡਰ ਦੇ ਇਸਤੇਮਾਲ

ਚੋਣ ਅਮਲ ਵਿੱਚ ਤਾਇਨਾਤ ਸਟਾਫ਼ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਏ-ਜ਼ਿਲਾ ਚੋਣ ਅਫਸਰ

-ਗੁਰੂ ਨਾਨਕ ਦੇਵ ਭਵਨ ਵਿਖੇ ਗਿਣਤੀਕਾਰ ਸਟਾਫ ਦੀ ਆਯੋਜਿਤ ਟ੍ਰੇਨਿੰਗ-ਕਮ-ਵਰਕਸ਼ਾਪ ਕੈਂਪ ਨੂੰ ਕੀਤਾ ਸੰਬੋਧਨ ਲੁਧਿਆਣਾ, ( ਹੇਮਰਾਜ ਜਿੰਦਲ )- ਜ਼ਿਲ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕ ਸਭਾ ਚੋਣ ਅਮਲ ਵਿੱਚ ਡਿਊਟੀ ਤੇ ਲਗਾਏ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ  ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ

ਦੇਸ਼ ਸੇਵਾ ਨੂੰ ਮਿਸ਼ਨ ਮੰਨ ਕੇ ਚੱਲਣ ਦੀ ਲੋੜ-ਵਧੀਕ ਡਿਪਟੀ ਕਮਿਸ਼ਨਰ

-ਸ਼ਹੀਦ ਸੁਖਦੇਵ ਜੀ ਦੇ ਜਨਮ ਦਿਵਸ ‘ਤੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਲੁਧਿਆਣਾ, ( ਅਰੁਣ ਜੈਨ )-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਸੇਵਾ ਨੂੰ ਆਪਣੇ ਜੀਵਨ ਦਾ ਮਿਸ਼ਨ ਮੰਨ ਕੇ ਚੱਲਣ ਅਤੇ