Day: May 10, 2019

ਅਕੈਡਮੀ ਦੇ ਖਿਡਾਰੀ ਸਾਹਿਲ ਨੇ ਦਸਵੀਂ ਵਿੱਚੋਂ 83 ਪ੍ਰਤੀਸ਼ਤ ਨੰਬਰ ਲੈ ਕੇ ਹਾਸਲ ਕੀਤਾ ਪਹਿਲਾ ਸਥਾਨ

ਲੁਧਿਆਣਾ,( ਅਰੁਣਾ ਜੈਨ ) – ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਦਸਵੀਂ ਦੇ ਆਏ ਨਤੀਜੇ ਵਿੱਚ ਜਰਖੜ ਅਕੈਡਮੀ ਦੇ 10 ਖਿਡਾਰੀਆਂ ਨੇ 65 ਪ੍ਰਤੀਸ਼ਤ ਤੋਂ ਉੱਪਰ ਨੰਬਰ ਲੈ ਕੇ ਇਮਤਿਹਾਨ ਪਾਸ ਕੀਤਾ ਜਦਕਿ ਸਾਹਿਲ  ਨੇ 83 ਪ੍ਰਤੀਸ਼ਤ ਨੰਬਰ  535/650 ਲੈ ਕੇ ਇਲਾਕੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਸੁਖਚੈਨ ਸਿੰਘ ਨੇ 77

अच्छे कर्म और बेसहारों की सेवा से सवरते है लोक परलोक : सुरिंदर डावर

लुधियाना,( रिशव ) -आज प्रैस मूवमेन्ट एन्टी क्राइम एंड करप्शन सोसायटी (रजि ) की तरफ से जरूरतमंद महिलाओं को 43  वा  राशन वितरण समारोह सोसायटी के मुख्य दफ्तर बांस मंडी में राष्ट्रीय अध्यक्ष हेमराज जिंदल और पंजाब प्रधान संजय मिंका की अध्य्क्षता में किया गया जिसमे आये हुए मुख्य अथिति विधायक सुरिंदर

ਭੰਗੜਾ ਵਰਲਡ ਕੱਪ ਲਾਸ ਵੇਗਸ ਵਿੱਚ ਕਰਾਉਣ ਦਾ ਕੀਤਾ ਗਿਆ ਐਲਾਨ

ਪੰਜਾਬ ਕਲਚਰਲ ਸੁਸਾਇਟੀ ਨੇ ਲਾਸ ਵੇਗਸ ਅਮਰੀਕਾ ਵਿੱਚ ਐਲਾਨ ਕੀਤਾ ਕਿ ਲੋਕ ਨਾਚ ਭੰਗੜੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰੀਕਾ ਦੇ ਸ਼ਹਿਰ ਲਾਸ ਵੇਗਸ  ਵਿੱਚ ‘ਭੰਗੜਾ ਵਰਲਡ ਕੱਪ’ ਕਰਾਇਆ ਜਾਵੇਗਾ। ਸੁਸਾਇਟੀ ਵੱਲੋ ਪ੍ਰਧਾਨ ਰਵਿੰਦਰ ਸਿੰਘ ਰੰਗੂਵਾਲ ਅਤੇ ਲਾਸ ਵੇਗਸ ਅਮਰੀਕਾ ਦੇ ਪ੍ਰਧਾਨ ਬਹਾਦਰ ਸਿੰਘ ਗਰੇਵਾਲ਼ ਨੇ ਕਲਾਰਕ ਕੁਨਟੀ ਗੋਰਮੈਟ ਸੈਂਟਰ

ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ-ਜ਼ਿਲਾ ਚੋਣ ਅਫ਼ਸਰ

-ਅੰਤਰਰਾਸ਼ਟਰੀ ਸਾਈਕਲਿਸਟ ਸ਼ਾਮਲੀ ਸ਼ਰਮਾ ਜ਼ਿਲਾ ਲੁਧਿਆਣਾ ਲਈ ਕੀਤੀ ਜਾ ਚੱਕੀ ਹੈ ‘ਆਈਕਨ’ ਵਜੋਂ ਨਾਮਜ਼ਦ ਲੁਧਿਆਣਾ, ( ਸੰਜੇ ਮਿੰਕਾ )-ਆਗਾਮੀ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਵੱਡੇ ਪੱਧਰ ‘ਤੇ ਯਤਨ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ

ਲੁਧਿਆਣਾ , ( ਅਮਨ ਜੈਨ )- ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਾਏ ਬਿਨਾਂ ਖੇਤਾਂ ਵਿੱਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਅਸੀਂ ਬਰਕਰਾਰ ਰੱਖ ਸਕਦੇ ਹਾਂ।