ਵਿਸ਼ਵ ਮਜ਼ਦੂਰ ਦਿਵਸ ਮੌਕੇ ਜ਼ਿਲਾ ਪੱਧਰੀ ਵੋਟਰ ਜਾਗਰੂਕਤਾ ਸਮਾਗਮ 1 ਮਈ ਨੂੰ ਗਿਆਸਪੁਰਾ ਪਾਰਕ ਵਿਖੇ

ਲੁਧਿਆਣਾ, ( ਅਮਨ ਜੈਨ )-ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲਾ ਲੁਧਿਆਣਾ ਵਿੱਚ ਆਮ ਜਨਤਾ ਨੂੰ ਵੋਟ ਬਣਾਉਣ ਅਤੇ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ‘ਤੇ ਸਭ …

Read More

23 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਰੁਸਤ ਪਾਈਆਂ ਗਈਆਂ

-2 ਮਈ ਨੂੰ ਲਏ ਜਾ ਸਕਣਗੇ ਕਾਗਜ਼ ਵਾਪਸ-ਜ਼ਿਲਾ ਚੋਣ ਅਫ਼ਸਰ ਲੁਧਿਆਣਾ, ( ਹੇਮਰਾਜ ਜਿੰਦਲ )-ਮਿਤੀ 19 ਮਈ, 2019 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਹਲਕਾ ਲੁਧਿਆਣਾ-07 ਲਈ ਭਰੀਆਂ ਗਈਆਂ ਨਾਮਜ਼ਦਗੀਆਂ ਵਿੱਚੋਂ …

Read More

होटल पार्क प्लाजा में यूनिवर्सल एजुकेशन एक्सपो वल्र्ड का बैनर लांच

आज ऑप्टिमाइज मीडिया सॉल्यूशंस द्वारा फिरोजपुर रोड स्थित होटल पार्क प्लाजा में यूनिवर्सल एजुकेशन एक्सपो वल्र्ड के बैनर को लांचकिया गया।ऑप्टिमाइज मीडिया सॉल्यूशंस के एमडी श्री विकास विनायक ने यूनिवर्सल एजुकेशन एक्सपो वल्र्ड के बैनर लांच को लेकरहोटल पार्क प्लाजामें एक विशेष प्रेस कांफ्रेस का आयोजन किया।यूनिवर्सल एजुकेशन एक्सपो वल्र्ड के फांऊडर श्री विकास विनायक नेबताया कि अगामी ८ व ९ जून को गर्वनमेंट कालेज फॉर गल्र्स, सामने श्री दुर्गा माता मंदिर, जगराओं पुल में दो दिवसीय यूनिवर्सल एजुकेशनएक्सपो वल्र्ड का आयोजन किया जाएगा।उन्होंने जानकारी देते हुए बताया कि यह एक ऐसा एजुकेशन एक्सपो होगा जहां उत्तर भारत केप्रसिद्ध विश्वविद्यालय, कॉलेज, आइलेट्स कोचिंग सेंटर और इम्मीग्रेशन कंस्लटेंटस सर्विसिज एक ही छत के नीचे भाग लेंगे।जोकि युवाविद्यार्थियों को विभिन्न क्षेत्रों में अपनी पसंद के अनुसार शिक्षा के आधुनिक तथा सर्वोत्तम तरीकों की जानकारी देकर उनके कैरियर मेंमार्गदर्शन करेंगे।इस समारोह में बतौर मुख्य अतिथि के रूप में प्रसिद्ध पंजाबी गायक प्रीत हरपाल को आमंत्रित किया गया।प्रसिद्ध गायक हरजोत सिंह, डॉ.प्रितपाल सिंह (वाइस चांसलर श्री गुरु ग्रंथ साहिब वल्र्ड यूनिवर्सिटी), डॉ. के.एस. कुलार (अध्यक्ष, कुलार कॉलेज ऑफ नर्सिंग), श्री गुरकीरतसिंह (कार्यकारी निदेशक-गुलज़ार ग्रुप ऑफ़ इंस्टीट्यूट्स), श्री मनोहर अरोड़ा (एमडी, सेंट सोल्जर ग्रुप ऑफ़ इंस्टीट्यूट्स) को विशेष रुप सेसम्मानित किया गया।

Read More

“ब्लैकिया” : एक पंजाबी फिल्म जो हमारे इतिहास से कुछ अध्याय फिर से खोलेगी

हालाँकि पंजाबी सिनेमा सुपरहिट कॉमिक और रोमकॉम फिल्मों को मंथन करने के लिए जाना जाता है लेकिन फिर भी जब भी वास्तविक सामाजिक मुद्दों पर एक फिल्मबनाई गई है, यहाँ के फिल्म निर्माताओं ने हमेशा देव खरौड़ को किसी भी अन्य पंजाबी नायक के ऊपर हमेशा ही प्राथमिकता दी है ताकि वे ऐसी फिल्मों में काम कर सकें। चाहे वह रूपिंदर गांधी 1 या2 या डाकुआं दा मुंडा हो , देव खरौड़ ने हमेशा हे अपने आप को साबित किया है कि जब इस तरह की गहन भुमिकाएं करने की बात हो तो वो फिल्म निर्माताओं की पहली पसंद क्यों होता है।3 मई को सभी पंजाबी सिनेमा स्क्रीन पर रीलीज़ के लिए तैयार हैं, देव ख़ारद की आगामी फिल्म ब्लैकिया है, जिसे  विवेक ओहरी जी ने प्रोडूस जिन्होंने शरीक़, जिंदुआ, मेल करादे रब्बा, जिन्हे मेरादिल लुटिया के अलावा कई और पंजाबी फिल्में बनाई है, शारिक, जिंदुआ, मेल कराडे रब्बा, जिहने मेरा दिल लुटिया और कई और पंजाबी जैसी फिल्मों बनायीं है. अतुल ओहरी भी विवेक ओहरी केसाथ इस के निर्माता हैं. सह-निर्माता हैं दीपक बाली, प्रणव कपुर और महेश शर्मा और इस के एसोसिएट निर्माता हैं सरब पल सिंह और अमृत पल सिंह. फिल्म ओहरी प्रोडक्शन के बैनर तले बनी है.फिल्म के निर्देशक हैं सुखमिंदर धंजल। फिल्म की कहानी, पटकथा को लिखा है इंदरपाल सिंह. देव खड़ौद और इहाना ढिल्लों  के अलावा, राणा जंग बहादुर, आशीष दुग्गल, अर्श हुंदल और संजुसोलंकी भी महत्वपुर्ण भुमिकाओं में दिखाई देंगे। यह फिल्म दुनिया भर में पीटीसी मोशन पिक्चर्स और ग्लोब मूवीज़ द्वारा रिलीज़ की जाएगी।जबकि ब्लैकिया का ट्रेलर पहले ही जारी किया जा चुका था, ट्रेलर को देखकर कोई भी विश्वास के साथ कह सकता है कि देव खरौड़ ने एक बार फिर से दर्शकों को अपने शानदार अभिनय कौशल केबारे में समझाने में कोई कसर नहीं छोड़ी है.अपनी भूमिका के बारे में मीडिया से बात करते हुए, देव ने कहा, “यह रोल मेरे जीवन-का एक बहुत हे महत्वपुर्ण है क्योंकि इस फिल्म की कहानी भारतीय इतिहास से संबंधित एक बहुत ही अनोखेविषय पर आधारित है और ऐसा कुछ जो आज हमारे अधिकांश युवा इस के बारे में जागरूक भी नहीं होंगे” ।निर्माता विवेक ओहरी ने कहा, “ब्लैकिया” जैसे विषय पर फिल्म बनाना हमारे लिए एक चुनौती थी. यह उस समय पर आधारित है जब भारत और पाकिस्तान के बीच खुली सीमा थी और सीमा पारबहुत सारे अवैध व्यापार होते थे”.फिल्म की नायिका इहाना ढिल्लों ने कहा , “मुझे ऐसी फिल्म में काम करने का सौभाग्य मिला है जो आपकी प्रतिभा को दिखने और व्यक्त करने का भरपूर अवसर प्रदान करती है। पूरी टीम मेरेलिए सहायक थी और ऐसी प्रतिभाशाली टीम के साथ काम करने से मुझे एक अच्छी अभिनेता के रूप में भी बढ़ने में मदद मिलेगी”. फिल्म में कुल पांच गाने हैं, जिसके लिए संगीत जयदेव, देसी क्रु, गुरमीत सिंह, केवी सिंह और विनय द्वारा तैयार किया गया है. इस के गीतों को लिखा है गुरबिंदर मान, गिल रोनता और जग्गीजोरकियाँ ने. करमजीत अनमोल, हेमंत संधु, मन्नत नुर और गुलरेज़ अख्तर ने अपनी भावपूर्ण और मधुर आवाज़ों में गीतों को गाया है.

Read More

ਕ੍ਰਿਪਾਲ ਆਸ਼ਰਮ ਵਿਖੇ ਜ਼ੋਨ ਪੱਧਰੀ ਬਾਲ ਸਤਿਸੰਗ ਕੈਂਪ ਦਾ ਆਯੋਜਨ

-ਪੰਜਾਬ ਭਰ ਤੋਂ 500 ਤੋਂ ਵਧੇਰੇ ਬੱਚਿਆਂ ਨੇ ਲਿਆ ਹਿੱਸਾ ਲੁਧਿਆਣਾ, ( ਅਮਨ ਜੈਨ )-ਸਥਾਨਕ ਰੱਖ ਬਾਗ ਸਥਿਤ ਕ੍ਰਿਪਾਲ ਆਸ਼ਰਮ ਸਥਿਤ ਸਾਵਨ ਕ੍ਰਿਪਾਲ ਰੂਹਾਨੀ ਮਿਸ਼ਨ ਵੱਲੋਂ ਜ਼ੋਨ ਪੱਧਰੀ ਬਾਲ ਸਤਿਸੰਗ ਕੈਂਪ ਕਰਵਾਇਆ …

Read More

ਜ਼ਿਲਾ ਲੁਧਿਆਣਾ ਵਿੱਚ 100 ਸਾਲ ਤੋਂ ਵੱਧ ਉਮਰ ਵਾਲੇ 143 ਵੋਟਰ ਕਰਨਗੇ ਵੋਟ ਦਾ ਇਸਤੇਮਾਲ

-ਵੀਲ ਚੇਅਰ, ਪ੍ਰਸ਼ੰਸਾ ਪੱਤਰ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਵਧੀਕ ਜ਼ਿਲਾ ਚੋਣ ਅਫ਼ਸਰ ਲੁਧਿਆਣਾ, ( ਹੇਮਰਾਜ ਜਿੰਦਲ )-ਆਗਾਮੀ ਲੋਕ ਸਭਾ ਚੋਣਾਂ-2019 ਦੌਰਾਨ ਜ਼ਿਲਾ ਲੁਧਿਆਣਾ ਵਿੱਚ 100 ਸਾਲ ਤੋਂ ਵੱਧ ਉਮਰ ਵਰਗ ਦੇ …

Read More

सरकार अपने अफसरों की सुरक्षा नहीं कर सकती आम आदमी की सुरक्षा की क्या गारंटी – बेलन ब्रिगेड

लुधियाना,( अरुण जैन )-आज लोगों के लिए लॉ एंड आर्डर के तहत कोई सुरक्षा दिखाई  नहीं  दे रही है क्योकि कुछ दिनों पहले नगर निगम लुधियाना के बिल्डिंग ब्रांच की महिला इंस्पेक्टर को सरेआम …

Read More

शिरोमणि अकाली दल और लोक इंसाफ पार्टी के दोनों पक्षों के समर्थकों में एक-दूसरे के विरोधी नारेबाजी भी देखने को मिला

लुधियाना,(शुक्ला )- शिरोमणि अकाली दल, लोक इंसाफ पार्टी के उम्मीदवारों द्वारा अपने अपने नाम का नामांकन पत्र दाखिल किए गए।  शिरोमणि अकाली दल और लोक इंसाफ पार्टी उम्मीदवारों के एक वक्त …

Read More

ਵੋਟਰ ਜਾਗਰੂਕਤਾ ਸੰਬੰਧੀ ਸਾਈਕਲ ਰੈਲੀ ਦਾ ਆਯੋਜਨ

ਜਗਰਾਂਉ/ਲੁਧਿਆਣਾ, ( ਹੇਮਰਾਜ ਜਿੰਦਲ )-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵੋਟਾਂ ਦਾ ਤਿਉਹਾਰ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਅੱਜ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ …

Read More

ਹਲਕਾ ਲੁਧਿਆਣਾ ਲਈ ਪੰਜਵੇਂ ਦਿਨ 10 ਹੋਰ ਨਾਮਜ਼ਦਗੀਆਂ

-27 ਅਤੇ 28 ਅਪ੍ਰੈੱਲ ਨੂੰ ਨਹੀਂ ਭਰੇ ਜਾ ਸਕਣਗੇ ਕਾਗਜ਼ -29 ਅਪ੍ਰੈੱਲ ਤੱਕ ਭਰੀਆਂ ਜਾ ਸਕਣਗੀਆਂ  ਲੁਧਿਆਣਾ, ( ਸੰਜੇ ਮਿੰਕਾ )-ਆਗਾਮੀ ਲੋਕ ਸਭਾ ਚੋਣਾਂ-2019 ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਅੱਜ ਪੰਜਵੇਂ …

Read More