Day: March 12, 2019

ਜ਼ਿਲਾ ਲੁਧਿਆਣਾ ਵਿੱਚ ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ

ਲੁਧਿਆਣਾ, ( ਅਮਨ ਜੈਨ )-ਆਗਾਮੀ ਲੋਕ ਸਭਾ ਚੋਣਾਂ-2019 ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਲੁਧਿਆਣਾ ਅਧੀਨ ਆਉਂਦੇ ਮਾਲ ਖੇਤਰ ਵਿੱਚ ਹਰ ਕਿਸਮ ਦੇ ਅਗਨ ਸ਼ਾਸਤਰ, ਵਿਸਫੋਟਕ ਪਦਾਰਥ, ਜਲਣਸ਼ੀਲ ਚੀਜ਼ਾਂ ਅਤੇ ਤੇਜ਼ ਹਥਿਆਰ (ਟਕੂਏ, ਬਰਛੇ, ਛੁਰੇ, ਤ੍ਰਿਸ਼ੂਲ ਆਦਿ) ਲੈ ਕੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਹੁਕਮ 10 ਮਈ, 2019 ਤੱਕ

ਲੋਕ ਸਭਾ ਚੋਣਾਂ ਦੌਰਾਨ 50 ਹਜ਼ਾਰ ਤੋਂ 10 ਲੱਖ ਦੀ ਰਾਸ਼ੀ ਨਾਲ ਲੈ ਕੇ ਚੱਲਣ ਸਮੇਂ ਦਸਤਾਵੇਜ ਹੋਣੇ ਜਰੂਰੀ-ਜ਼ਿਲਾ ਚੋਣ ਅਫਸਰ

Thnkq -10 ਲੱਖ ਤੋਂ ਵੱਧ ਰਕਮ ਮਿਲਣ ਅਤੇ ਦਸਤਾਵੇਜ ਹੋਣ ਉਤੇ ਵੀ ਇਨਕਮ ਟੈਕਸ ਵਿਭਾਗ ਨੂੰ ਸੌਂਪੀ ਜਾਵੇਗੀ ਜਾਂਚ ਲੁਧਿਆਣਾ, ( ਸੰਜੇ ਮਿੰਕਾ )- ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਇੱਥੇ ਬਚੱਤ ਭਵਨ ਵਿਖੇ ਰਾਜਨੀਤਿਕ ਪਾਰਟੀਆਂ, ਹੋਟਲ/ਮੈਰਿਜ਼ ਪੈਲੇਸ ਮਾਲਕਾਂ ਅਤੇ ਹੋਰਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਆਦਰਸ਼ ਚੋਣ