Day: February 9, 2019

ਜੇਲ੍ਹਾਂ ਵਿੱਚ ਸਹਿਕਾਰਤਾ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ-ਜੇਲ੍ਹ ਮੰਤਰੀ

-ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਮਾਰਕਫੈੱਡ, ਵੇਰਕਾ ਦੇ ਵਿਕਰੀ ਕੇਂਦਰਾਂ ਅਤੇ ਉਡੀਕ ਘਰ ਦਾ ਉਦਘਾਟਨ ਲੁਧਿਆਣਾ, ( ਸੰਜੇ ਮਿੰਕਾ )-ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪੈਂਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿੱਚ ਜਲਦ ਹੀ ਮਾਰਕਫੈੱਡ ਸਮੇਤ ਹੋਰ