Day: February 8, 2019

ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਬਲਾਂਈਂਡ ਸਕੂਲ ਵਿੱਚ ਮੁਹੱਈਆ ਖੇਡ ਸਹੂਲਤਾਂ

-ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਫਿੱਟ ਰੱਖਣ ਲਈ ਲਾਭ ਲੈ ਰਹੇ ਵਿਦਿਆਰਥੀ ਲੁਧਿਆਣਾ,  ( ਹਰੀਸ਼ ਕੁਮਾਰ )–ਅੱਖਾਂ ਤੋਂ ਨਾ ਦੇਖ ਸਕਣ ਵਾਲੇ ਵਿਦਿਆਰਥੀਆਂ ਦੇ ਜਮਾਲਪੁਰ ਸਥਿਤ ਸਕੂਲ ਵਿੱਚ ਵਿਦਿਆਰਥੀਆਂ ਲਈ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਗਈਆਂ ਹਨ। ਜਿਨਾਂ ਦਾ ਇਥੇ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਭਰਪੂਰ ਲਾਭ ਲੈ ਰਹੇ

ਆਮ ਜਨਤਾ ਦੀ ਪ੍ਰੇਸ਼ਾਨੀ ਨੂੰ ਘਟਾਉਣ ਲਈ ਲਿਆ ਫੈਸਲਾ-ਡਿਪਟੀ ਕਮਿਸ਼ਨਰ

ਲੁਧਿਆਣਾ, ( ਹੇਮਰਾਜ ਜਿੰਦਲ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਦੋਂ ਆਮ ਲੋਕਾਂ ਨੂੰ ਪਟਵਾਰੀ ਤੱਕ ਕੰਮ ਪੈਂਦਾ ਹੈ ਤਾਂ ਉਹ ਪਟਵਾਰਖਾਨੇ ਨੂੰ ਜਾਂਦੇ ਹਨ ਪਰ ਦਫ਼ਤਰੀ ਕਾਰਨਾਂ ਕਰਕੇ ਪਟਵਾਰੀ ਕਈ ਵਾਰ ਦਫ਼ਤਰ ਵਿੱਚ ਨਹੀਂ ਮਿਲਦੇ, ਜਿਸ ਕਾਰਨ ਉਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ