Day: January 8, 2019

ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

-ਡਿਪਟੀ ਕਮਿਸ਼ਨਰ ਵੱਲੋਂ ਸੁਚੱਜੇ ਪ੍ਰਬੰਧਾਂ ਸੰਬੰਧੀ ਹਦਾਇਤਾਂ ਜਾਰੀ ਲੁਧਿਆਣਾ, ( ਸੰਜੇ ਮਿੰਕਾ )-26 ਜਨਵਰੀ ਨੂੰ ਗਣਤੰਤਰ ਦਿਵਸ ਸੰਬੰਧੀ ਜ਼ਿਲਾ ਪੱਧਰੀ ਸਮਾਗਮ ਹਰ ਸਾਲ ਦੀ ਤਰਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਸਿੱਖਿਆ, ਫੂਡ ਪ੍ਰੋਸੈਸਿੰਗ ਅਤੇ ਅਜ਼ਾਦੀ ਘੁਲਾਟੀਏ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ

ਅਦਾਲਤੀ ਹੁਕਮਾਂ ‘ਤੇ ਜੁਝਾਰ ਟਰੈਵਲਜ਼ ਲਿਮਿਟਡ ਬੱਸ ਦੀ ਨਿਲਾਮੀ 17 ਜਨਵਰੀ ਨੂੰ

ਲੁਧਿਆਣਾ, ( ਸ਼ੁਕਲਾ )-ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਲੁਧਿਆਣਾ ਵੱਲੋਂ ਜਾਰੀ ਕੀਤੇ ਅਦਾਲਤੀ ਹੁਕਮਾਂ ਤਹਿਤ ਜੁਝਾਰ ਟਰੈਵਲਜ਼ ਲਿਮਿਟਡ ਦੀ ਬੱਸ ਨੰਬਰ ਪੀ. ਬੀ. 10 ਡੀ ਜ਼ੈੱਡ 7613 ਦੀ ਨਿਲਾਮੀ ਕੀਤੀ ਜਾਣੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਲੁਧਿਆਣਾ (ਪੱਛਮੀ) ਸ੍ਰ. ਅਜੀਤਪਾਲ ਸਿੰਘ ਨੇ ਦੱਸਿਆ ਕਿ ਇਹ ਨਿਲਾਮੀ ਮਿਤੀ 17 ਜਨਵਰੀ, 2019 ਦਿਨ ਵੀਰਵਾਰ

ਚਾਰ ਜ਼ਿਲਿਆਂ ਦੀ ਫੌਜ ਭਰਤੀ ਰੈਲੀ 10 ਮਾਰਚ ਤੋਂ

-9 ਜਨਵਰੀ ਤੋਂ 22 ਫਰਵਰੀ ਤੱਕ ਕੀਤਾ ਜਾ ਸਕੇਗਾ ਆਨਲਾਈਨ ਅਪਲਾਈ ਲੁਧਿਆਣਾ, ( ਅਰੁਣ ਜੈਨ )-ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 10 ਮਾਰਚ ਤੋਂ 20 ਮਾਰਚ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ

ਅਦਾਕਾਰ ਦੀਆਂ ਲੋੜਾਂ ਅਤੇ ਮੰਗਾਂ ਬਾਰੇ ਰਿਪੋਰਟ ਪੰਜਾਬ ਸਰਕਾਰ ਨੂੰ ਭੇਜਾਂਗਾ-ਡਿਪਟੀ ਕਮਿਸ਼ਨਰ

-ਫ਼ਿਕਰਮੰਦੀ ਅਤੇ ਤੁਰੰਤ ਕਾਰਵਾਈ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ-ਸਤੀਸ਼ ਕੌਲ ਲੁਧਿਆਣਾ, ( ਹੇਮਰਾਜ ਜਿੰਦਲ  )-ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕੇ ਅਦਾਕਾਰ ਸਤੀਸ਼ ਕੌਲ ਦਾ ਹਾਲ-ਚਾਲ ਜਾਨਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਘਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਸਤੀਸ਼ ਕੌਲ ਨੂੰ ਪੰਜਾਬ ਸਰਕਾਰ

ਵੇਰਕਾ ਨੇ ਖੀਰ ਦੀ ਇੱਕ ਕਿਲੋਗ੍ਰਾਮ ਪੈਕਿੰਗ ਵੀ ਬਾਜ਼ਾਰ ਵਿੱਚ ਉਤਾਰੀ

ਲੁਧਿਆਣਾ, ( ਹਰੀਸ਼ ਕੁਮਾਰ )-ਆਪਣੇ ਵੱਖ-ਵੱਖ ਉਤਪਾਦਾਂ ਨਾਲ ਲੋਕਾਂ ਵਿੱਚ ਪ੍ਰਵਾਨ ਚੜਨ ਵਾਲੇ ਅਦਾਰੇ ਵੇਰਕਾ ਵੱਲੋਂ ਹੁਣ ਖੀਰ ਦੀ ਇੱਕ ਕਿਲੋਗ੍ਰਾਮ ਦੀ ਪੈਕਿੰਗ ਵੀ ਬਾਜ਼ਾਰ ਵਿੱਚ ਉਤਾਰ ਦਿੱਤੀ ਗਈ ਹੈ। ਵੇਰਕਾ ਲੁਧਿਆਣਾ ਡੇਅਰੀ ਵਿਖੇ ਇੱਕ ਕਿਲੋਗ੍ਰਾਮ ਦੀ ਪੈਕਿੰਗ ਵਿੱਚ ਖੀਰ ਦੀ ਵਿਕਰੀ ਦਾ ਸ਼ੁੱਭ ਆਰੰਭ ਸਮੂਹ ਬੋਰਡ ਆਫ ਡਾਇਰੈਕਟਰਜ਼ ਵੱਲੋਂ ਕੀਤਾ ਗਿਆ। ਇਸ

प्रेस क्लब ट्रॉफी में पहुंची जिला की 21 टीमें

-कलम के सिपाहियों को समर्पित होगी प्रेस क्लब ट्रॉफी कुल्लू। ढालपुर मैदान में चल रही प्रेस क्लब  ट्रॉफी सातवें दिन में प्रवेश कर गई है। अभी तक इस ट्रॉफी को जीतने के लिए 21 टीमें ढालपुर मैदान में पहुंच चुकी है। मंगलवार को  कावा इलेवन ने डीसी इलेवन को करारी