Day: January 5, 2019

पंजाब सरकार ने रायकोट- मलेरकोटला सड़क को चौड़ा और मजबूत करने की अनुमति दी

–कहा पंजाब सरकार राज्य में मजबूत बुनियादी ढांचा मुहैया करवाने प्रति वचनबद्ध लुधियाना, ( संजय मिंकां )ः पंजाब सरकार ने रायकोट- मलेरकोटला सड़क को चौड़ा करने के साथ साथ मजबूत करने के प्रोजैक्ट को मंज़ूरी दे दी है। इस संबंधी पंजाब के लोक निर्माण मंत्री श्री विजय इंद्र सिंगला की

ठंड कारण स्कूलों के समय में तबदीली

-स्कूल प्रबंधक आदेशों की पालना करेंः डिप्टी कमिश्नर लुधियाना, ( अरुण जैन ) पंजाब में पिछले कई दिनों से पड़ रही घनी धुंध को ध्यान में रखते हुए शिक्षा विभाग ने राज्य के सभी सरकारी, प्राईवेट, ऐडिड और मान्यता प्राप्त प्राथमिक, माध्यमिक, हाई और सीनियर सेकंडरी स्कूलों का समय तबदील

ਪੀਏਯੂ ਵਿੱਚ ਅੰਤਰ ਖੇਤੀ ਯੂਨੀਵਰਸਿਟੀ ਖੇਡਾਂ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ

ਲੁਧਿਆਣਾ, ( ਸੰਜੇ ਮਿੰਕਾ ) – ਪੀਏਯੂ ਵਿੱਚ ਚੱਲ ਰਹੀਆਂ 19ਵੀਆਂ ਅੰਤਰ ਖੇਤੀ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਅੱਜ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ । ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਯੋਗਤਾ ਦਾ ਭਰਪੂਰ ਪ੍ਰਦਰਸ਼ਨ ਕੀਤਾ । ਅੱਜ ਹੋਏ ਮੁਕਾਬਲਿਆਂ ਵਿੱਚ ਮਰਦਾਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਪੀਏਯੂ ਲੁੁਧਿਆਣਾ ਦੀ ਟੀਮ ਜੇਤੂ

ਸਨਅਤ ਅਤੇ ਵਣਜ ਵਿਭਾਗ ਦੇ ਨਿਰਦੇਸ਼ਕ ਵੱਲੋਂ ਸਨਅਤਕਾਰਾਂ ਨਾਲ ਮੀਟਿੰਗਾਂ

-ਪ੍ਰਸਤਾਵਿਤ ਕਲੱਸਟਰਾਂ ਦੀ ਮੌਜੂਦਾ ਸਥਿਤੀ ਸਮੇਤ ਕਈ ਮਸਲਿਆਂ ‘ਤੇ ਭਰਵੀਂ ਚਰਚਾ ਲੁਧਿਆਣਾ, ( ਹੇਮਰਾਜ ਜਿੰਦਲ )-ਪੰਜਾਬ ਸਰਕਾਰ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਸਨਅਤਾਂ ਨੂੰ ਕਲੱਸਟਰ ਬਣਾ ਕੇ ਵਿਕਸਤ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਅਧੀਨ ਅੱਜ ਸਨਅਤ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰ. ਡੀ. ਪੀ. ਐੱਸ. ਖਰਬੰਦਾ ਨੇ ਸਥਾਨਕ ਸਨਅਤਕਾਰਾਂ

ਨਗਰ ਨਿਗਮ ਨੇ ਬੇਘਰੇ ਲੋਕਾਂ ਲਈ 13 ਰੈਣ ਬਸੇਰੇ ਬਣਾਏ

-ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ ਵਿੱਚ ਠਹਿਰਣ ਲਈ ਪ੍ਰੇਰਿਤ ਕੀਤਾ ਜਾਵੇ-ਕਮਿਸ਼ਨਰ ਲੁਧਿਆਣਾ, ( ਰਾਕੇਸ਼ ਵਰਮਾ)-ਨਗਰ ਨਿਗਮ ਲੁਧਿਆਣਾ ਵੱਲੋਂ ਬੇਘਰੇ ਲੋਕਾਂ ਲਈ ਸ਼ਹਿਰ ਵਿੱਚ 4 ਪੱਕੇ ਅਤੇ 9 ਆਰਜ਼ੀ ਰੈਣ ਬਸੇਰੇ (ਨਾਈਟ ਸ਼ੈੱਲਟਰ) ਤਿਆਰ ਕੀਤੇ ਗਏ ਹਨ। ਵੱਖ-ਵੱਖ ਇਲਾਕਿਆਂ ਵਿੱਚ ਬੈਠੇ ਇਨਾਂ ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ ਵਿੱਚ ਠਹਿਰਾਉਣ ਲਈ  ਬੱਸਾਂ

आशीष शर्मा ने तीसरे दिन किया प्रेस क्लब ट्रॉफी का शुभारंभ

-कलम के सिपाहियों को समर्पित होगी प्रेस क्लब ट्रॉफी कुल्लू। ढालपुर मैदान में चल रही प्रेस क्लब  ट्रॉफी का तीसरे दिन का आगाज प्रेस क्लब के सदस्य आशीष शर्मा ने किया। उनके साथ प्रेस क्लब के प्रधान धनेश गौतम, आयोजक असीम राणा,रमेश, बीड़ू भाई आदि भी मौजूद रहे। उधर मुख्यातिथि आशीष

ਲੋਕ ਸਭਾ ਚੋਣਾਂ-2019 ਦੌਰਾਨ ਵਿਅਕਤੀਆਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਜਾਗਰੂਕ ਕਰਨ ਹਿੱਤ ਮੀਟਿੰਗ

• ਸਵੀਪ ਨੋਡਲ ਅਫਸਰਾਂ ਨੂੰ ਨੌਜਵਾਨਾਂ, ਟਰਾਂਸਜੈਡਰ, ਪੀ.ਡਬਲਯੂ.ਡੀ. ਅਤੇ ਐਨ.ਆਰ.ਆਈ.ਵੋਟਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਲੁਧਿਆਣਾ, ( ਹਰੀਸ਼ ਕੁਮਾਰ )- ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫਸਰ ਸਵੀਪ ਸ੍ਰੀਮਤੀ ਨੀਰੂ ਕਤਿਆਲ ਵੱਲੋਂ ਅਗਾਮੀ ਲੋਕ ਸਭਾ ਚੋਣਾਂ-2019 ਨੂੰ ਮੁੱਖ ਰੱਖਦੇ ਹੋਏ ਅਤੇ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲੇ ਦੇ

ਪਿੰਡ ਅਲੂਣਾ ਤੋਲਾ ਵਾਸੀਆਂ ਨੂੰ ਵਿਦੇਸ਼ੀ ਕਲਾਕਾਰਾਂ ਨੇ ਸਿਖ਼ਾਈ ਯੋਗਾ

–ਐੱਸ. ਡੀ. ਐੱਮ. ਅਤੇ ਇਲਾਕਾ ਨਿਵਾਸੀਆਂ ਵੱਲੋਂ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਅਤੇ ਸਨਮਾਨ ਪਾਇਲ/ਲੁਧਿਆਣਾ,( ਅਮਨ ਜੈਨ )-ਸਾਫ਼ ਅਤੇ ਸੁੰਦਰ ਆਲੇ-ਦੁਆਲੇ ਦੇ ਸਿਰ ‘ਤੇ ਸੂਬੇ ਦੇ ਸਭ ਤੋਂ ਸੋਹਣੇ ਪਿੰਡ ਦਾ ਮਾਣ ਹਾਸਿਲ ਕਰਨ ਵੱਲ ਵਧ ਰਹੇ ਪਿੰਡ ਅਲੂਣਾ ਤੋਲਾ ਦੇ ਵਾਸੀਆਂ ਨੂੰ ਅੱਜ ਜਰਮਨੀ ਅਤੇ ਦੇਸ਼ ਦੇ ਹੋਰ ਖੇਤਰਾਂ ਨਾਲ

ਭਾਸ਼ਾ ਵਿਭਾਗ, ਪੰਜਾਬ ਵੱਲੋਂ ਲੁਧਿਆਣਾ ਵਿਖੇ ਉਰਦੂ ਆਮੋਜ਼ ਕਲਾਸ ਦਾ ਕੋਰਸ 7 ਜਨਵਰੀ, 2019 ਤੋਂ ਸ਼ੁਰੂ

ਲੁਧਿਆਣਾ,( ਦਿਨੇਸ਼ ਸ਼ਿੰਗਲਾ )- ਭਾਸ਼ਾ ਵਿਭਾਗ, ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਜਬਾਨ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ 7 ਜਨਵਰੀ, 2019 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਰਮਨ ਕੁਮਾਰ ਸਹੋਤਾ, ਜ਼ਿਲ੍ਹਾ ਭਾਸ਼ਾ ਅਫਸਰ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਰਦੂ ਦਾ ਇਹ ਕੋਰਸ