ਜ਼ਿਲਾ ਲੁਧਿਆਣਾ ਵਿੱਚ ਨਸ਼ਾ ਵਿਰੋਧੀ ‘ਡੈਪੋ’ ਮੁਹਿੰਮ ਜ਼ੋਰਾਂ ‘ਤੇ

-ਹੁਣ ਤੱਕ ਲਗਾਏ ਜਾ ਚੁੱਕੇ ਹਨ 362 ਤੋਂ ਵਧੇਰੇ ਜਾਗਰੂਕਤਾ ਕੈਂਪ ਲੁਧਿਆਣਾ, ( ਸੰਜੇ ਮਿੰਕਾ )-ਜ਼ਿਲਾ ਲੁਧਿਆਣਾ ਵਿੱਚ ਨਸ਼ਾ ਵਿਰੋਧੀ ਮੁਹਿੰਮ ਜ਼ੋਰਾਂ ‘ਤੇ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਡੈਪੋ’ ਮੁਹਿੰਮ …

Read More

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਵਾਕਥਾਨ ਰੈਲੀ ਕਰਕੇ ਲੋਕਾਂ ਨੂੰ ਕੀਤਾ ਜਾਗਰੂਕ

-ਆਮ ਲੋਕਾਂ ਨੂੰ ਸੜਕ ਹਾਦਸੇ ਵਿੱਚ ਜ਼ਖਮੀ ਵਿਅਕਤੀਆਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਪ੍ਰੇਰਿਤ ਕੀਤਾ ਜਗਰਾਂਓ (ਲੁਧਿਆਣਾ), ( ਹੇਮਰਾਜ ਜਿੰਦਲ )-ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ Writ Petition (C) …

Read More

ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਿਵਲ ਹਸਪਤਾਲ ਵਿਖੇ ਜਖ਼ਮੀ ਹੋਏ ਵਿਅਕਤੀਆਂ ਦੀ ਮੱਦਦ ਕਰਨ ਵਾਲੇ ਰਾਹਗੀਰਾਂ ਦੇ ਹੱਕਾਂ ਬਾਰੇ ਦਿੱੱਤੀ ਜਾਣਕਾਰੀ

• ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹੋਏ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ-ਗੁਰਪ੍ਰੀਤ ਕੌਰ ਸੀ.ਜੇ.ਐਮ ਲੁਧਿਆਣਾ, ( ਹੇਮਰਾਜ ਜਿੰਦਲ )-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸੜਕ ਹਾਦਸਿਆਂ ਵਿੱਚ ਜਖ਼ਮੀ …

Read More

ਹਰਿਭਜਨ ਹਲਵਾਰਵੀ ਪੁਰਸਕਾਰ 17 ਫਰਵਰੀ ਨੂੰ ਹਲਵਾਰਾ ਵਿਖੇ ਸ਼੍ਰੀ ਜਤਿੰਦਰ ਪੰਨੂ ਨੂੰ ਪ੍ਰਦਾਨ ਕੀਤਾ ਜਾਵੇਗਾ

ਲੁਧਿਆਣਾ( ਅਮਨਜੈਨ)- ਕਾਮਰੇਡ ਰਤਨ ਲਿੰਘ ਹਲਵਾਰਾ ਯਾਦਗਾਰੀ ਟਰਸਟ ਵੱਲੋਂ ਸਥਾਪਿਤ ਹਰਿਭਜਨ ਹਲਵਾਰਵੀ ਪੁਰਸਕਾਰ 17 ਫਰਵਰੀ ਨੂੰ ਸ਼੍ਰੀ ਗੁਰੂ ਰਾਮ ਦਾਸ ਕਾਲਿਜ ਆਫਐਜੂਕੇਸ਼ਨ ਦੇ ਹਾਲ ਵਿੱਚ ਸਿਰਕੱਢ ਬੁਲੰਦ ਪੱਤਰਕਾਰ ਤੇ ਲੇਖਕ ਸ਼੍ਰੀ ਜਤਿੰਦਰ ਪੰਨੂ ਨੂੰ ਪ੍ਰਦਾਨ ਕੀਤਾ ਜਾਵੇਗਾIਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਖੀਰਾ ਚ 19 ਅਕਤੂਬਰ 1954 ਨੂੰ ਪੈਦਾ ਹੋਏ ਸ਼੍ਰੀ ਜਤਿੰਦਰ ਪੰਨੂ ਪਿਛਲੇ 35 ਸਾਲ ਤੋਂ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਚ ਵੱਖਵੱਖ ਜ਼ੁੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਦੇਸ਼ ਬਦੇਸ਼ ਦੇ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਵਿੱਚ ਬੇਬਾਕ ਟਿਪਣੀਕਾਰ ਵਜੋਂ ਜਾਣੇ ਪਛਾਣੇ ਚਿਹਰੇ ਹਨIਇਸ ਤੋਂ ਇਲਾਵਾ ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੀ ਜੀਵਨ ਮੈਂਬਰ ਹਨIਪੁਰਸਕਾਰ ਚੋਣ ਕਮੇਟੀ ਦੇਚੇਅਰਮੈਨ ਦਲਬੀਰ ਸਿੰਘ ਸੁੰਮਨ ਹਲਵਾਰਵੀ, ਸਰਬਜੀਤ ਸੋਹੀ ਤੇ ਡਾ: ਨਵਤੇਜ ਸਿੰਘ ਹਲਵਾਰਵੀ ਨੇ ਦੱਸਿਆ ਕਿ ਸ਼੍ਰੀ ਜਤਿੰਦਰ ਪੰਨੂ ਆਪਣੀਆਂ ਆਲੋਚਨਾਤਮਿਕਵਾਰਤਕ ਪੁਸਤਕਾਂ ਦਾਸਤਾਨ ਪੱਛੋਂ ਦੇ ਪੱਛਿਆਂ ਦੀ,ਸਿੱਖ ਧਰਮ ਦੇ ਸਮਾਜਿਕ ਸਰੋਕਾਰ, ਤੁਕ ਤਤਕਰਾ- ਵਾਰਾਂ ਭਾਈ ਗੁਰਦਾਸ, ਰੰਗ ਦੁਨੀਆਂ ਦੇ ਅਤੇ ਕਾਵਿ ਪੁਸਤਕਅੱਜਨਾਮਾ ਤੋਂ ਇਲਾਵਾ ਕਾਵਿ ਵਿਅੰਗ ਛੀਓੜੰਬਾ ਕਾਰਨ ਹਮੇਸ਼ਾਂ ਚਰਚਾ ਚ ਰਹੇ ਹਨIਦੂਰਦਰਸ਼ਨ ਕੇਂਦਰ ਜਲੰਧਰ ਤੇ ਪਰਾਈਮ ਏਸ਼ੀਆ ਚੈਨਲ ਕੈਨੇਡਾ ਦੇਵਿਸ਼ਲੇਸ਼ਣਕਾਰ ਵਜੋਂ ਉਨ੍ਹਾਂ ਦੇ ਵਿਸ਼ਵਕੋਸ਼ੀ ਗਿਆਨ ਦਾ ਲੋਹਾ ਵਿਰੋਧੀ ਵੀ ਮੰਨਦੇ ਹਨIਇਹ ਐਲਾਨ ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ , ਜਨਰਲ ਸਕੱਤਰ ਡਾ: ਨਿਰਮਲ ਜੌੜਾ, ਡਾ: ਜਗਵਿੰਦਰਜੋਧਾ ਸਕੱਤਰ ਸਰਗਰਮੀਆਂ ਤੇ ਵਿੱਤ ਸਕੱਤਰ ਮਨਜਿੰਦਰ ਸਿੰਘ ਧਨੋਆ ਨੇ ਕਰਦਿਆਂ ਕਿਹਾ ਹੈ ਕਿ ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਡਾ: ਸੁਰਜੀਤ ਸਿੰਘ ਭੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇIਇਸ ਮੌਕੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਕਵਿੱਤਰੀਆਂ ਅਰਤਿੰਦਰ ਸੰਧੂ,ਸੁਖਵਿੰਦਰ ਅੰਮ੍ਰਿਤ , ਹਰਿਭਜਨ ਹਲਵਾਰਵੀ ਦੀ ਜੀਵਨ ਸਾਥਣਪ੍ਰੋ: ਪ੍ਰਿਤਪਾਲ ਹਲਵਾਰਵੀ ਤੇ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਕਰਨਗੇIਸੱਦੇ ਗਏ ਪੰਦਰਾਂ ਕਵੀਆਂ ਤੇ ਆਧਾਰਿਤ ਕਵੀ ਦਰਬਾਰ ਨੂੰ ਮਾਲਵਾ ਟੀ ਵੀ  ਲਾਈਵਟੈਲੀਕਾਸਟ ਕਰੇਗਾ।

Read More

ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਆਈ.ਈ.ਸੀ ਵੈਨਾਂ ਨੂੰ ਝੰਡੀ

ਲੁਧਿਆਣਾ, ( ਸੰਜੇ ਮਿੰਕਾ )-ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਹੇਠ ਜ਼ਿਲਾ ਲੁਧਿਆਣਾ ਵਿੱਚ ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਰਵਾਨਾ ਕੀਤੀਆਂ ਗਈਆਂ ਹਨ। …

Read More

गोयल परिवार ने करवाया भगवती जागरण और कुमार संजीव ने लगाई अपनी हाजरी

लुधियाना (शुक्ला )-गोयल परिवार की तरफ से माँ भगवती का जागरण पखोवाल रोड स्थित ओमएक्स मे बडी शरधा भाब से करवाया गया ।जिसमे ज्योति प्रचण्ड श्री अनिल भाबना गोयल लवली ने …

Read More

ਪੇਂਡੂ ਆਸਟਰੇਲੀਆ ਚੈਨਲ ਰਾਹੀਂ ਵਿਸ਼ਵ ਖੇਤੀ ਦ੍ਰਿਸ਼ ਪੇਸ਼ ਕਰਨ ਦੀ ਯੋਜਨਾ ਤਿਆਰ- ਮਿੰਟੂ ਬਰਾੜ

ਲੁਧਿਆਣਾ,(ਹਰੀਸ਼ ਕੁਮਾਰ)-ਆਸਟਰੇਲੀਆ ਵੱਸਦੇ ਸਰਬਪੱਖੀ  ਪੰਜਾਬੀ ਲੇਖਕ, ਅਗਾਂਹਵਧੂ ਬਾਗਬਾਨ , ਕੁਸ਼ਲ ਪ੍ਰਬੰਧਕ ਤੇ ਹਰਮਨ ਰੇਡੀਓ ਮੀਡੀਆ ਦੇ ਸੰਚਾਲਕ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੇ ਅੱਜ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੀ ਇਕੱਤਰਤਾ ਚ …

Read More

ਲੁਧਿਆਣਾ ਦੇ 7778 ਛੋਟੇ ਕਿਸਾਨਾਂ ਦਾ 64.44 ਕਰੋੜ ਰੁਪਏ ਦਾ ਕਰਜ਼ਾ ਮੁਆਫ

ਹੰਬੜਾ/ਮੁੱਲਾਂਪੁਰ, (ਸੰਜੇ ਮਿੰਕਾ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਕਰਜ਼ਾ ਰਾਹਤ ਯੋਜਨਾ ਤਹਿਤ ਤੀਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ 7778 ਛੋਟੇ ਕਿਸਾਨਾਂ ਦਾ …

Read More

हिमाचल में स्वाइन फ्लू से तीन और मौतें

Shimla-: स्वाइन फ्लू ने हिमाचल प्रदेश में जबरदस्त हमला बोला है । स्वाइन फ्लू की चपेट में आई दो साल की बच्ची की आईजीएमसी में वीरवार देर रात मौत हो …

Read More

ਲੁਧਿਆਣਾ ਵਿਖੇ ਓਮ ਪ੍ਰਕਾਸ਼ ਸੋਨੀ ਨੇ ਲਹਿਰਾਇਆ ਤਿਰੰਗਾ

ਲੁਧਿਆਣਾ, ( ਸੰਜੇ ਮਿੰਕਾ)-ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ ਪੰਜਾਬ ਦੇ ਸਕੂਲ …

Read More